ਪਿੰਡ ਚਾਨੀਆਂ ਨਾਲ ਸੰਬੰਧ ਰਖਦੇ ਸਾਰੇ ਲੋਕਾਂ ਅਗੇ ਅਪੀਲ ਹੈ ਕਿ ਪਿੰਡ ਦੇ ਵਿਕਾਸ ਲਈ ਅਤੇ ਗਰੀਬ ਬੇਸਹਾਰਾ ਲੋਕਾਂ ਦੀ ਮਦਦ ਲਈ ਸਾਡਾ ਸਾਥ ਦਿਓ I ਅਸੀਂ ਬਿਨਾ ਕਿਸੇ ਸਰਕਾਰੀ ਜਾਂ ਪੰਚਾਇਤੀ ਸਹਾਇਤਾ BBKW Society ਚਲਾ ਰਹੇ ਹਾਂ ,Society ਦੇ ਲੈਣ-ਦੇਣ ਦਾ ਸਾਰਾ ਹਿਸਾਬ Society ਦੀ Website ਅਤੇ Facebook Page ਤੇ ਹਰ ਮਹੀਨੇ ਦਿਤਾ ਜਾਵੇਗਾ I ਤੁਸੀਂ ਵੀ ਸਹਿਯੋਗ ਦਿਓ ਤਾਂ ਕਿ ਪਿੰਡ ਨੂੰ ਇਕ Model Village ਬਣਾਇਆ ਜਾ ਸਕੇ I ਧੰਨਵਾਦ ਸਿਹਤ BBKW Society Chanian
No comments:
Post a Comment